ਵਿਸ਼ਵ ਹੈਪੇਟਾਈਟਸ ਦਿਵਸ ਹਰ ਸਾਲ 28 ਜੁਲਾਈ ਨੂੰ ਹੈਪੇਟਾਈਟਸ ਬਾਰੇ ਜਾਗਰੂਕਤਾ ਫੈਲਾਉਣ ਲਈ, ਰੋਗ ਦੇ ਨਿਦਾਨ ਬਾਰੇ, ਹੈਪੇਟਾਈਟਸ ਦੇ ਇਲਾਜ ਤੇ ਉਸ ਦੀ ਰੋਕਥਾਮ ਬਾਰੇ ਲੋਕਾਂ ਨੂੰ ਉਤਸਾਹਿਤ ਕਰਨਾ ਹੈ| ਹੈਪੇਟਾਈਟਸ ਸੰਕ੍ਰਾਮਕ ਰੋਗਾਂ ਦਾ ਇਕ ਗਰੁਪ ਹੈ ਜਿਸ ਨੂੰ ਹੈਪੇਟਾਈਟਸ ਏ, ਬੀ, ਸੀ, ਡੀ, ਅਤੇ ਈ ਨਾਂ ਨਾਲ ਜਾਣਿਆ ਜਾਂਦਾ ਹੈ| ਇਸ ਸਾਲ ਦੇ ਥੀਮ ਹੈ “ਹੈਪੇਟਾਈਟਸ ਦੇ ਵਾਇਰਲ ਦੇ ਰੋਕਥਾਮ”|
ਇਸ ਸਾਲ ਦੀ ਥੀਮ ਗਲੋਬਲ ਮੁਹਿੰਮ ਦੇ ਤੌਰ ’ਤੇ ਹੈਪੇਟਾਈਟਸ ਦੀ ਬਿਮਾਰੀ ਨੂੰ ਖ਼ਤਮ ਕਰਨਾ ਹੈ| ਸਾਲ 2016 ਵਾਇਰਲ ਹੈਪੇਟਾਈਟਸ ਲਈ ਇਕ ਮਹੱਤਵਪੂਰਣ ਸਾਲ ਹੈ| ਮਈ ਮਹੀਨੇ ਵਿਚ, ਵਿਸ਼ਵ ਸਿਹਤ ਵਿਧਾਨ ਸਭਾ, ਡਬਲਿਊ.ਐਚ.ਓ ਦੇ ਰਾਜ ਮੈਬਰਾਂ ਨੇ ਵਾਇਰਲ ਹੈਪੇਟਾਈਟਲ ਨੂੰ ਖ਼ਤਮ ਕਰਨ ਲਈ ਪਹਿਲੀ ਵਾਰ ਇਕ ਰਣਨੀਤੀ ਅਪਣਾਉਣ ਦੀ ਯੋਜਨਾ ਬਣਾਈ ਹੈ ਜਿਸ ਅੰਤਰਗਤ ਅਭਿਲਾਸ਼ੀ ਟੀਚੇ ਨੂੰ ਨਿਰਧਾਰਿਤ ਕਰਦਿਆਂ ਹੋਇਆ ਸਾਲ 2030 ਤੱਕ ਜਨਤਕ ਸਿਹਤ ਸਮੱਸਿਆ ਦੇ ਰੂਪ ਵਿਚ ਹੈਪੇਟਾਈਟਿਸ ਨੂੰ ਖ਼ਤਮ ਕਰਨਾ ਹੈ| ਪਹਿਲੀ ਵਾਰੀ ਕੌਮੀ ਸਰਕਾਰਾਂ ਨੇ ਵਾਇਰਲ ਹੈਪੇਟਾਈਟਲ ਨੂੰ ਖ਼ਤਮ ਕਰਨ ਦੇ ਟੀਚੇ ਬਾਰੇ ਵਚਨਬੱਧਤਾ ਨੂੰ ਸਵੀਕਾਰਦੇ ਹੋਏ ਇਸ ਬਾਰੇ ਸਾਈਨ ਅੱਪ ਕੀਤਾ ਹੈ| ਵਾਇਰਲ ਹੈਪੇਟਾਈਟਲ ਬਾਰੇ ਸਾਲ 2016-2021 ਤੱਕ ਦੀ ਗਲੋਬਲ ਸਿਹਤ ਦੇ ਖੇਤਰ ਬਾਰੇ ਕੀਤੀ ਗਈ ਰਣਨੀਤੀ ਦੇ ਡਰਾਫਟ ਬਾਰੇ ਪਤਾ ਕਰਨ ਲਈ ਇੱਥੇ ਕਲਿੱਕ ਕਰੋ| click here
ਹੈਪੇਟਾਈਟਸ ਕੀ ਹੈ ?
ਭਾਰਤ ਵਿਚ ਹੈਪੇਟਾਈਟਸ
ਰਾਸ਼ਟਰੀ ਰੋਗ ਕੰਟਰੋਲ ਕੇਂਦਰ(ਐਨ.ਸੀ ਡੀ.ਸੀ) ਦੁਆਰਾ ਕਰਵਾਏ ਗਏ ਇਕ ਅਧਿਐਨ ਅਨੁਸਾਰ ਭਾਰਤ ਅੰਦਰ ਸਾਲ 2012 ਵਿਚ 119,000 ਦੇ ਆਲੇ-ਦੁਆਲੇ ਵਾਇਰਸ ਹੈਪੇਟਾਈਟਸ ਦੇ ਮਾਮਲੇ ਰਿਪੋਰਟ ਕੀਤੇ ਗਏ ਹਨ| ਸਾਲ 2013 ਵਿਚ ਇਸ ਬਿਮਾਰੀ ਤੋਂ ਗ੍ਰਸਤ ਮਰੀਜਾਂ ਦੀ ਗਿਣਤੀ ਵੱਧ ਕੇ 290,000 ਹੋ ਗਈ| ਭਾਰਤ ਵਿਚ , ਮਹਾਮਾਰੀ ਹੈਪੇਟਾਈਟਸ ਦਾ ਮੁੱਖ ਕਾਰਣ ਹੈਪੇਟਾਈਟਸ (ਈ) ਵਾਇਰਸ (ਐਚ.ਈ.ਵੀ) ਹੈ ਅਤੇ ਹੈਪੇਟਾਈਟਸ (ਏ) ਬੱਚਿਆਂ ਵਿਚ ਪਾਇਆ ਜਾਣ ਵਾਲਾ ਆਮ ਵਾਇਰਸ ਹੈ| ਗਰਭਵਥਾ ਦੌਰਾਨ ਐਚ.ਈ.ਵੀ ਆਮ ਕਾਰਣ ਹੈ| ਲਾਗ ਨਾਲ ਗ੍ਰਸਤ ਲੋਕ ਆਪਣੇ ਇਸ ਦਾਇਮੀ ਹਾਲਤ ਤੋਂ ਅਨਜਾਣ ਹਨ ਅਤੇ ਨਤੀਜੇ ਪੱਖੋਂ ਦਹਾਕਿਆਂ ਤੋਂ ਦਾਇਮੀ ਜਿਗਰ ਰੋਗ, ਜਿਗਰ ਫੈਲੀਅਰ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਗ੍ਰਸਤ ਲੋਕ ਇਸ ਲਾਗ ਨੂੰ ਦੂਜਿਆਂ ਅੰਦਰ ਫੈਲਾਉਂਦੇ ਜਾ ਰਹੇ ਹਨ|.
ਹੈਪੇਟਾਈਟਸ ਕਾਰਨ ਜਿਗਰ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਸੁਝਾਅ:
ਹਵਾਲੇ:
http://worldhepatitisday.org/en/about-us
http://www.ncdc.gov.in/writereaddata/linkimages/NewsLtr0103_20146480274026.pdf
http://www.who.int/topics/hepatitis/factsheets/en/
http://www.nhp.gov.in/disease-a-z/h/hepatitis
http://www.hepatitis.va.gov/patient/daily/diet/single-page.asp
http://www.everydayhealth.com/hepatitis/tips-to-avoid-liver-damage-from-hepatitis.aspx